Hi-tech Sports Park Development - Best Leader Of Punjab
ਹਲਕੇ ਦਾਖੇ ਅੰਦਰ ਚਲ ਰਹੇ 70 Hi-tech ਸਪੋਰਟਸ ਪਾਰਕ ਪ੍ਰੋਜੈਕਟਾਂ ਵਿਚੋਂ 13 ਸਪੋਰਟਸ ਪਾਰਕ ਇਸ ਮਹੀਨੇ ਲੋਕਾਂ ਨੂੰ ਸਪੁਰਦ ਕਰ ਦਿੱਤੇ ਜਾਣਗੇ| ਜਿਸ ਦੇ ਅਧੀਨ ਅੱਜ ਭਨੋਹੜ ਅਤੇ ਪੜੈਣ ਸਪੋਰਟਸ ਪਾਰਕਾਂ ਵਿਚ ਮਨਰੇਗਾ ਵਰਕਰਾਂ ਨੇ ਪਿਛਲੀ ਵਾਰ ਦੀ ਤਰਾਂ ਇਕ ਵਾਰ ਫਿਰ ਇਕ ਦਿਨ ਵਿਚ ਘਾਹ ਲਾਉਂਣ ਦਾ ਕੰਮ ਮੁੰਕਮਲ ਕਰ ਇਹਨਾਂ Hi-tech ਸਪੋਰਟਸ ਪਾਰਕਾਂ ਦੀ ਉਸਾਰੀ ਵਿਚ ਗਤੀਸ਼ੀਲ ਵਾਧਾ ਕੀਤਾ।