Thursday, 12 January 2017

Development of Sports Park In Village Mandiani - Manpreet Ayali

Development of Sports Park In Village Mandiani  -  Manpreet Ayali

Manpreet Ayali


Manpreet Ayali

Manpreet Ayali

Manpreet Ayali

Manpreet Ayali

ਹਲਕਾ ਦਾਖੇ ਦੇ ਪਿੰਡ ਮੰਡਿਆਣੀ ਵਿਖੇ Hi-Tech ਸਪੋਰਟਸ ਪਾਰਕ ਦਾ ਉਦਘਾਟਨ ਕੀਤਾ ਗਿਆ ਇਸ ਸਪੋਰਟਸ ਪਾਰਕ ਵਿੱਚ ਫੁੱਟਬਾਲ,ਹਾਕੀ ਦੇ ਮੈਦਾਨ,ਬੱਚਿਆਂ ਲਈ ਝੁੱਲੇ,ਓਪਨ ਏਅਰ ਜਿੰਮ ਅਤੇ ਪਿੰਡ ਵਾਲਿਆਂ ਦੀ ਉਚੇਚੀ ਮੰਗ ਤੇ ਕਬੱਡੀ ਦਾ ਮੈਦਾਨ ਵੀ ਬਣਾਇਆ ਗਿਆ । ਇਸ ਉਦਘਾਟਨੀ ਸਮਾਰੋਹ ਦੌਰਾਨ ਲੜਕੀਆਂ ਦੇ ਕਬੱਡੀ ਦੇ ਸ਼ੋ ਮੈਚ,ਸਭਿਆਚਾਰਿਕ ਭੰਗੜੇ ਅਤੇ ਵਿਰਾਸਤੀ ਗੱਤਕੇ ਦੇ ਜੌਹਰ ਵੀ ਵਿਖਾਏ ਗਏ।
Manpreet Ayali

Manpreet Ayali

Manpreet Ayali

http://manpreetayali.in/

Manpreet Ayali

Manpreet Ayali

Manpreet Ayali

Manpreet Ayali

Thursday, 5 January 2017

Sukhbir Singh Badal – Best Akali Dal Leader

Sukhbir Singh Badal – Best Akali Dal Leader



ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ 350 ਸਾਲਾ ਪ੍ਰਕਾਸ਼ ਪੁਰਬ ਲਈ ਇਕੱਤਰ ਹੋਈ ਵਿਸ਼ਵ ਭਰ ਦੀ ਸੰਗਤ ਦਾ ਜਲੌਅ ਦੇਖਦਿਆਂ ਹੀ ਬਣਦਾ ਹੈ। ਤਖ਼ਤ ਸ੍ਰੀ ਪਟਨਾ ਸਾਹਿਬ ਵਿੱਚ ਮਨਾਏ ਜਾ ਰਹੇ ਇਨ੍ਹਾਂ ਸਮਾਗਮਾਂ ਲਈ ਵਿਸ਼ਾਲ ਦਰਬਾਰ ਸਜਾਇਆ ਗਿਆ ਹੈ ਅਤੇ ਸੰਗਤਾਂ ਦੀ ਰਿਹਾਇਸ਼ ਲਈ ਕਮਾਲ ਦਾ ਪ੍ਰਬੰਧ ਕੀਤਾ ਗਿਆ ਹੈ


ਅੱਜ ਤੋਂ ਪੰਜਾਬ ਦੀਆਂ ਸੰਗਤਾਂ ਲਈ 300 ਬੱਸਾਂ ਅਤੇ 10 ਰੇਲ ਗੱਡੀਆਂ ਸ਼ੁਰੂ ਹੋ ਗਈਆਂ ਹਨ। ਇਹ ਮੁਕੱਦਸ ਮੌਕਾ ਵਾਰ-ਵਾਰ ਨਹੀਂ ਆਉਣਾ, ਇਸ ਮੌਕੇ ਦਾ ਭਰਪੂਰ ਲਾਹਾ ਲਓ ਅਤੇ ਤਖ਼ਤ ਸ੍ਰੀ ਪਟਨਾ ਸਾਹਿਬ ਜਾ ਕੇ ਗੁਰੂ ਮਹਾਰਾਜ ਜੀ ਦੇ ਦਰ ‘ਤੇ ਨਤਮਸਤਕ ਹੋਵੋ।


Grand celebrations for 350th Parkash Utsav of Sri Guru Gobind Singh Ji has already begun at Takht Sri Patna Sahib. I request people to seek the blessings of Almighty by joining in the celebrations. Elaborate arrangements have been made for the Sangat by Government of Punjab and Government of Bihar





Monday, 26 December 2016

Rozy Barkandi - Best Akali Dal Leader


http://rozybarkandi.blogspot.in/2016/12/best-akali-dal-leader-rozy-barkandi.html

https://www.facebook.com/RozyBarkandimuktsar/

http://rozybarkandi.blogspot.in


ਪਿੰਡ ਕਾਨਿਆਂਵਾਲੀ ਵਿਖੇ ਨਵੇਂ ਬਣੇ ਵਟਰਵਾਕਸ ਦਾ ਉਦਘਾਟਨ ਕੀਤਾ ਅਤੇ ਪਿੰਡ ਵਾਲਿਆਂ ਦੀਆਂ ਮੁਸ਼ਕਲਾਂ ਸੁਣ ਉਹਨਾਂ ਦਾ ਤੁਰੰਤ ਹੱਲ ਕੀਤਾ ਗਿਆ




Tuesday, 20 December 2016

Akalis For Punjab - Mantar singh Brar

Akalis For Punjab - Mantar singh Brar

Akalis For Punjab - Mantar singh Brar

Akalis For Punjab - Mantar singh Brar

Akalis For Punjab - Mantar singh Brar

ਹਲਕਾ ਕੋਟਕਪੂਰੇ ਦੀ ਘਰ ਘਰ ਸਾਫ ਬਾਲਣ ਦੀ ਉਪਯੋਗਤਾ ਵਧਾਉਣ ਲਈ ਲੋੜਵੰਦ ਪਰਿਵਾਰਾਂ ਨੂੰ ਗੈਸ ਕੰਨੇਕਸ਼ਨ ਵੰਡੇ ਗਏ ਤਾਂ ਜੋ ਉੱਜਵਲ ਯੋਜਨਾ ਦਾ ਪਸਾਰਾ ਹੋ ਸਕੇ।