Sukhbir Singh Badal – Best Akali Dal Leader
ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ 350 ਸਾਲਾ ਪ੍ਰਕਾਸ਼ ਪੁਰਬ ਲਈ ਇਕੱਤਰ ਹੋਈ ਵਿਸ਼ਵ ਭਰ ਦੀ ਸੰਗਤ ਦਾ ਜਲੌਅ ਦੇਖਦਿਆਂ ਹੀ ਬਣਦਾ ਹੈ। ਤਖ਼ਤ ਸ੍ਰੀ ਪਟਨਾ ਸਾਹਿਬ ਵਿੱਚ ਮਨਾਏ ਜਾ ਰਹੇ ਇਨ੍ਹਾਂ ਸਮਾਗਮਾਂ ਲਈ ਵਿਸ਼ਾਲ ਦਰਬਾਰ ਸਜਾਇਆ ਗਿਆ ਹੈ ਅਤੇ ਸੰਗਤਾਂ ਦੀ ਰਿਹਾਇਸ਼ ਲਈ ਕਮਾਲ ਦਾ ਪ੍ਰਬੰਧ ਕੀਤਾ ਗਿਆ ਹੈ
ਅੱਜ ਤੋਂ ਪੰਜਾਬ ਦੀਆਂ ਸੰਗਤਾਂ ਲਈ 300 ਬੱਸਾਂ ਅਤੇ 10 ਰੇਲ ਗੱਡੀਆਂ ਸ਼ੁਰੂ ਹੋ ਗਈਆਂ ਹਨ। ਇਹ ਮੁਕੱਦਸ ਮੌਕਾ ਵਾਰ-ਵਾਰ ਨਹੀਂ ਆਉਣਾ, ਇਸ ਮੌਕੇ ਦਾ ਭਰਪੂਰ ਲਾਹਾ ਲਓ ਅਤੇ ਤਖ਼ਤ ਸ੍ਰੀ ਪਟਨਾ ਸਾਹਿਬ ਜਾ ਕੇ ਗੁਰੂ ਮਹਾਰਾਜ ਜੀ ਦੇ ਦਰ ‘ਤੇ ਨਤਮਸਤਕ ਹੋਵੋ।
Grand celebrations for 350th Parkash Utsav of Sri Guru Gobind Singh Ji has already begun at Takht Sri Patna Sahib. I request people to seek the blessings of Almighty by joining in the celebrations. Elaborate arrangements have been made for the Sangat by Government of Punjab and Government of Bihar
No comments:
Post a Comment