Manpreet Ayali - Develoment Works - Rural Punjab
ਪਿੰਡ ਸਵੱਦੀ ਕਲਾਂ ਤੇ ਸਵੱਦੀ ਪੱਛਮੀ ਦੋਵੇ ਜਗਾਂ ਗੁਰੂਘਰ ਦੇ ਨਜ਼ਦੀਕ ਛੱਪੜ ਗੰਦਗੀ ਦਾ ਸਰੋਤ ਸਨ ਹੁਣ ਇਹਨਾਂ ਛੱਪੜਾਂ ਦੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕਰਕੇ ਪਿੰਡ ਵਾਸੀਆਂ ਦੇ ਉਦਮ ਨਾਲ ਛੱਪੜ ਵਾਲੀ ਜਗਾਂ ਉਪਰ ਸੁੰਦਰ ਪਾਰਕ ਬਣਾਈ ਜਾ ਰਹੀ ਹੈ। ਲੋਕਾਂ ਦੇ ਸਹਿਯੋਗ ਨਾਲ ਹੀ ਵਿਕਾਸ ਦੀਆਂ ਪੈੜਾਂ ਪਾਈਆਂ ਜਾ ਸਕਦੀਆਂ ਹਨ