Rural Punjab - Manpreet Singh Ayali
ਖੰਡੂਰ ਪਿੰਡ ਵਿਖੇ 40 ਲੱਖ ₹ ਦਾ ਚੈੱਕ ਧਰਮਸ਼ਾਲਾ, ਗਲੀਆਂ-ਨਾਲੀਆਂ,ਖੇਡ ਮੈਦਾਨ , ਅਤੇ ਹੋਰ ਵਿਕਾਸ ਕਾਰਜਾ ਲਈ ਦਿੱਤਾ ਗਿਆ। ਵਿਕਾਸ ਲਹਿਰ ਪਿੰਡਾਂ ਰਾਂਹੀ ਲੋਕਾਂ ਦੇ ਮਨਾਂ ਵਿੱਚ ਘਰ ਕਰ ਚੁੱਕੀ ਹੈ ਅਤੇ ਲੋਕ ਆਪ ਮੁਹਾਰੇ ਹੀ ਵਿਕਾਸ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ
No comments:
Post a Comment