Development Of Punjab - Akalis For Punjab
ਹਲਕਾ ਦਾਖਾ ਦੇ ਪਿੰਡ ਢੈਪਈ ਵਿੱਚ ਸੰਤ ਬਾਬਾ ਮੀਹਾਂ ਸਿੰਘ ਜੀ (ਸਿਆੜ੍ ਵਾਲਿਆਂ) ਦੀ ਯਾਦ ਵਿੱਚ ਬਣਿਆ ਵਿਲੱਖਣ ਸਪੋਰਟਸ ਪਾਰਕ ਜਿਸ ਵਿੱਚ ਸਕੇਟਿੰਗ ਟਰੈਕ, ਫੁੱਟਬਾਲ, ਬਾਸਕਟ ਬਾਲ, ਹਾਕੀ, ਵਾਲੀਵਾਲ, ਬੈਡਮਿੰਟਨ ਦੇ ਗਰਾਉਂਡ ਬਣਾਏ ਗਏ ਹਨ। ਜਿਸ ਦੇ ਨਾਲ ਓਪਨ ਜਿੰਮ, ਬੱਚਿਆਂ ਲਈ ਝੂਲੇ ਵੀ ਹਨ। ਇਸਦਾ ਉਦਘਾਟਨ 25 ਜੁਲਾਈ 2016 ਸ਼ਾਮ 5 ਵਜੇ ਕੀਤਾ ਜਾਵੇਗਾ।