Mukhmantri Tirath Darshan Yatra Scheme - Progressive Rural Punjab
ਤਖ਼ਤ ਸ਼੍ਰੀ ਹਜ਼ੂਰ ਸਾਹਿਬ ਦੇ ਦਰਸ਼ਨਾਂ ਲਈ ਅੱਜ ਮੁੱਲਾਂਪੁਰ ਤੋਂ ਮੁੱਖ ਮੰਤਰੀ ਤੀਰਥ ਦਰਸ਼ਨ ਯਾਤਰਾ ਸਕੀਮ ਅਧੀਨ ਰੇਲ ਯਾਤਰਾ ਨੂੰ ਰਵਾਨਾ ਕੀਤਾ ਗਿਆ।ਸ਼ਰਧਾਲੂਆਂ ਦੀਆਂ ਅੱਖਾਂ' ਚ ਖੁਸ਼ੀ ਦੀ ਲਹਿਰ ਸੀ ਕਿਉਕੀ ਕਈ ਸ਼ਰਧਾਲੂ ਆਰਥਿਕ ਕਮਜ਼ੋਰੀ ਕਾਰਨ ਯਾਤਰਾ ਨਹੀ ਕਰ ਸਕਦੇ ਇਸ ਲਈ ਫ੍ਰੀ ਯਾਤਰਾ ਨਾਲ ਉਹਨਾਂ ਦੀ ਯਾਤਰਾ ਕਰਨ ਦੀ ਮਨੋਕਾਮਨਾ ਪੂਰੀ ਹੋਵੇਗੀ। ਪ੍ਰਮਾਤਮਾ ਸਭਨਾਂ ਦੀ ਯਾਤਰਾ ਸਫਲ ਕਰੇ
No comments:
Post a Comment