Development of Sports Park In Village Mandiani - Manpreet Ayali
![]() |
ਹਲਕਾ ਦਾਖੇ ਦੇ ਪਿੰਡ ਮੰਡਿਆਣੀ ਵਿਖੇ Hi-Tech ਸਪੋਰਟਸ ਪਾਰਕ ਦਾ ਉਦਘਾਟਨ ਕੀਤਾ ਗਿਆ ਇਸ ਸਪੋਰਟਸ ਪਾਰਕ ਵਿੱਚ ਫੁੱਟਬਾਲ,ਹਾਕੀ ਦੇ ਮੈਦਾਨ,ਬੱਚਿਆਂ ਲਈ ਝੁੱਲੇ,ਓਪਨ ਏਅਰ ਜਿੰਮ ਅਤੇ ਪਿੰਡ ਵਾਲਿਆਂ ਦੀ ਉਚੇਚੀ ਮੰਗ ਤੇ ਕਬੱਡੀ ਦਾ ਮੈਦਾਨ ਵੀ ਬਣਾਇਆ ਗਿਆ । ਇਸ ਉਦਘਾਟਨੀ ਸਮਾਰੋਹ ਦੌਰਾਨ ਲੜਕੀਆਂ ਦੇ ਕਬੱਡੀ ਦੇ ਸ਼ੋ ਮੈਚ,ਸਭਿਆਚਾਰਿਕ ਭੰਗੜੇ ਅਤੇ ਵਿਰਾਸਤੀ ਗੱਤਕੇ ਦੇ ਜੌਹਰ ਵੀ ਵਿਖਾਏ ਗਏ।