Monday 30 May 2016

Progresive punjab - Manpreet singh ayali - Progresive rural punjab

Progresive punjab - Manpreet singh ayali - Progresive rural punjab




ਲੁਧਿਆਣਾ ਜ਼ਿਲ੍ਹੇ ਦੇ ਅਗਾਂਹਵਧੂ ਪਿੰਡ ਗੁਜਰਵਾਲ ਅਤੇ ਢੈਪਈ ਜਾਣ ਦਾ ਮੌਕਾ ਮਿਲਿਆ। ਕਮਾਲ ਦੇ ਪਿੰਡ ਹਨ ਗੁਜਰਵਾਲ ਅਤੇ ਢੈਪਈ। ਹਰ ਪਾਸੇ ਵਿਕਾਸ ਹੀ ਵਿਕਾਸ, ਪਿੰਡ ਦੇ ਨੌਜਵਾਨਾਂ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਨੇ ਖੂਬਸੂਰਤ ਸਟੇਡੀਅਮ ਬਣਾਏ ਹਨ। ਜਿਸ ਵਿੱਚ ਇੱਕ ਓਪਨ ਜਿੰਮ, ਬੱਚਿਆਂ ਦੇ ਖੇਡਣ ਲਈ ਚਿਲਡਰਨ ਪਾਰਕ, ਸੈਰ ਕਰਨ ਲਈ ਖੁੱਲਾ-ਡੁੱਲਾ ਟ੍ਰੈਕ ਅਤੇ ਹਰਿਆ-ਭਰਿਆ ਚੌਗਿਰਦਾ, ਜਿਹੜਾ ਕਿਸੇ ਦਾ ਵੀ ਮਨ ਮੋਹ ਲੈਂਦਾ ਹੈ।
ਮੈਨੂੰ ਅੱਜ ਨਿੱਜੀ ਖੁਸ਼ੀ ਹੋ ਰਹੀ ਹੈ ਕਿ ਪੰਜਾਬ ਦੇ ਪਿੰਡਾਂ ਵਿੱਚ ਸ਼ਹਿਰਾਂ ਜਿਹੀਆਂ ਸਹੂਲਤਾਂ ਮਿਲਣ ਲੱਗ ਪਈਆਂ ਹਨ। ਹਲਕਾ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਅਤੇ ਸਮੂਹ ਵਰਕਰ ਵਧਾਈ ਦੇ ਪਾਤਰ ਹਨ। 



Progresive rural punjab - Progresive punjab - Mla Dakha

Progresive rural punjab - Progresive punjab - Mla Dakha


Grant of 40 Lakhs to village talwandi Kalan for roads - drains , sports park , construction of gym room and other development works required . Jubilant faces witnessed to see the remodeled appearance of their village .



Mla Dakha




Tuesday 24 May 2016

Famous Political Leader Of Punjab - MLA Dakha - Manpreet Singh Ayali

 Famous Political Leader Of Punjab - MLA Dakha  -  Manpreet Singh Ayali 



ਸ਼ਹੀਦ ਕਰਤਾਰ ਸਿੰਘ ਦਾ ਜਨਮ 24 ਮਈ, 1896 ਨੂੰ ਲੁਧਿਆਣਾ ਦੇ ਪਿੰਡ ਸਰਾਭਾ 'ਚ ਹੋਇਆ ਸੀ। ਅਣਭੋਲ ਜਿਹੀ ਉਮਰ ਵਿੱਚ ਹੀ ਉਹਨਾਂ ਨੇ 'ਗਦਰ ਪਾਰਟੀ' ਬਣਾ ਕੇ ਆਪਣੀ ਧਰਤੀ ਮਾਂ ਨੂੰ ਅਜ਼ਾਦ ਕਰਾਉਣ ਦੀ ਨੀਂਹ ਰੱਖ ਦਿੱਤੀ ਸੀ। ਮਹਿਜ਼ 19 ਸਾਲ ਦੀ ਉਮਰ 'ਚ ਆਪਣੀ ਜਾਨ ਨਿਛਾਵਰ ਕਰਨ ਵਾਲੇ ਕਰਤਾਰ ਸਿੰਘ ਸਰਾਭਾ, ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਸਭ ਤੋਂ ਵੱਡੇ ਪ੍ਰੇਰਣਾਸਰੋਤ ਵੀ ਸਨ। 



ਕਰਤਾਰ ਸਿੰਘ ਸਰਾਭਾ ਦੇ 120ਵੇ ਜਨਮ ਦਿਨ ਤੇ ਪਿੰਡ ਸਰਾਭਾ(ਹਲਕਾ ਦਾਖਾ) ਵਿਖੇ ਉਹਨਾਂ ਦੇ ਜੱਦੀ ਘਰ ਜਾ ਕੇ ਸ਼੍ਰੀ ਆਖੰਡ ਪਾਠ ਸਾਹਿਬ ਦੇ ਭੋਗ ਵਿਚ ਸ਼ਮੂਲੀਅਤ ਕੀਤੀ ਅਤੇ ਉਹਨਾਂ ਦੀ ਸੋਚ ਦੇ ਸਾਰਥੀ ਬਣਦੇ ਹੋਏ ਸਾਡੀ ਕੋਸ਼ਿਸ਼ ਹੈ ਕੀ ਸਰਾਭੇ ਪਿੰਡ ਦਾ ਚੌਮੁੱਖੀ ਵਿਕਾਸ ਕਰਕੇ ਇਸ ਮਹਾਨ ਸ਼ਹੀਦ ਨੂੰ ਸੱਚੀ ਸ਼ਰਧਾਂਜਲੀ ਦਿਤੀ ਜਾਵੇ



Friday 20 May 2016

Progressive Rural Punjab - Manpreet Singh Ayali

Progressive Rural Punjab - Manpreet Singh  Ayali 





Total of 1 crore grant released for village gujjarwal out of which 60 LAKHS for sports ground (already completed) ,pond renovation , street lights and now 40 LAKHS to initiate works of roads and drains .



Regular development works are bringing out Village gujjarwal as a perfect example of Adarsh gram .

                                                                           

#ProgressiveRuralPunjab 







Thursday 19 May 2016

Manpreet Ayali - Progressive Rural Punjab

Manpreet Ayali - Progressive Rural Punjab














Manpreet Ayali giving speech about development in Dakha, Ludhiana ( Punjab )

                                                                         MLA DAKHA




Wednesday 18 May 2016

Manpreet Ayali - Punjab MLA

Manpreet Ayali -Punjab MLA 













Manpreet Singh Ayali (born 6 January 1975) is serving as MLA Dakha from the political party Shiromani Akali Dal. He served as Chairman of ZilaParishad, President Co-operative Society, Ayali Khurd and Sarpanch of his native village. He has undertaken a number of initiatives in his constituency and has released more than 200 crores for its development, thus becoming synonymous with grants. He was honored with the Best Zila Parishad National Award from the Rural Development Minister Jairam Ramesh, Govt of India, during a national level programme ‘National Panchayati Raj Day’ in the presence of Hon. Prime Minister Manmohan Singh. He received this award for playing an important role in the development of rural Ludhiana.




Saturday 14 May 2016

Best Leader in Punjab

Manpreet Singh Ayali


Manpreet Singh Ayali is serving as MLA Dakha from the political party Shiromani Akali Dal.He served as Chairman of ZilaParishad, President Co-operative Society, Ayali Khurd and Sarpanch of his native village. He has undertaken a number of initiatives in his constituency and has released more than 200 crores for its development, thus becoming synonymous with grants. He was honored with the Best Zila Parishad National Award from the Rural Development Minister Jairam Ramesh, Govt of India, during a national level programme ‘National Panchayati Raj Day’ in the presence of Hon. Prime Minister Manmohan Singh. He received this award for playing an important role in the development of rural Ludhiana.


Events with Modi
Manpreet  Singh Ayali with P.M Modi


Health


Sports

Best Leader In Punjab


Best Sharomani Akali Dal Leader

Bhagat Puran Singh Sehat Beema Yojna‬



Bhagat Puran Singh Sehat Beema Yojna‬ launched for traders as well. 2.33 lakh traders having a turnover of less than Rs 1 crore would be benefited under this unique scheme. Rs 50000 health insurance cover for the trader and his family per annum under this scheme is given.





 ਭਗਤ ਪੂਰਨ ਸਿੰਘ ਸਿਹਤ ਬੀਮਾਂ ਯੋਜਨਾਂ ਦਾ ਆਗਾਜ਼ ਕਰਨ ਲਈ ਮਾਨਯੋਗ ਉਪ ਮੁਖ ਮੰਤਰੀ ਸ:ਸੁਖਬੀਰ ਸਿੰਘ ਬਾਦਲ ਜੀ ਦਾ ਬਹੁਤ ਬਹਤ ਧੰਨਵਾਦ ਜਿਸ ਤਹਿਤ 2.33 ਲੱਖ ਵਪਾਰੀ ਜਿੰਨਾਂ ਦੀ turnover 1 ਕਰੋੜ ਤੱਕ ਹੈ ਇਸ ਸਕੀਮ ਦਾ ਲਾਭ ਲੈ ਸਕਣਗੇ । ਵਪਾਰੀਆਂ ਦੀ ਪਰਿਵਾਰ ਸਮੇਤ 50000 ਤੱਕ ਦੀ ਸਲਾਨਾ ਇੰਨਸ਼ੋਰੈਂਸ ਕਵਰ ਹੋਵੇਗੀ






   Manpreet Singh Ayali

M.L.A Manpreet Singh Ayali

M.L.A Dakha



ਹੁਣ ਪਿੰਡ ਢੋਲਣ ਵਿੱਚ ਵੀ ਬਣੇਗਾ ਆਧੁਨਿਕ multi-purpose ਸਪੋਰਟਸ ਪਾਰਕ-ਪਿੰਡ ਦੇ ਖਿਡਾਰੀਆਂ ਦੇ ਰੁਝਾਨ ਨੂੰ ਦੇਖਦੇ ਹੋਏ ਕ੍ਰਿਕਟ,ਫੁੱਟਬਾਲ,ਹਾਕੀ ਦੇ ਗਰਾਂਉਡ ਤਿਆਰ ਕੀਤੇ ਜਾਣਗੇ ਅਤੇ ਸੈਰ ਲਈ ਸੈਰਗਾਹ, ਓਪਨ ਜਿੰਮ ਖਿਡਾਰੀਆਂ ਅਤੇ ਸਮੂਹ ਵਰਗ ਲਈ ਲਾਹੇਵੰਦ ਸਾਬਤ ਹੋਵੇਗਾ। ਨੌਜਵਾਨ ਪੀੜੀ ਦਾ ਖੇਡਾਂ ਪ੍ਰਤੀ ਰੁਝਾਨ ਹੀ ਸਿਹਤਮੰਦ ਸਮਾਜ ਦੀ ਨੀਂਹ ਹੈ। ਖਿਡਾਰੀਆਂ ਅਤੇ ਪਿੰਡ ਵਾਸੀਆਂ ਦਾ ਸੰਪੂਰਨ ਸਹਿਯੋਗ ਲਈ ਧੰਨਵਾਦ