Monday, 30 May 2016

Progresive punjab - Manpreet singh ayali - Progresive rural punjab

Progresive punjab - Manpreet singh ayali - Progresive rural punjab




ਲੁਧਿਆਣਾ ਜ਼ਿਲ੍ਹੇ ਦੇ ਅਗਾਂਹਵਧੂ ਪਿੰਡ ਗੁਜਰਵਾਲ ਅਤੇ ਢੈਪਈ ਜਾਣ ਦਾ ਮੌਕਾ ਮਿਲਿਆ। ਕਮਾਲ ਦੇ ਪਿੰਡ ਹਨ ਗੁਜਰਵਾਲ ਅਤੇ ਢੈਪਈ। ਹਰ ਪਾਸੇ ਵਿਕਾਸ ਹੀ ਵਿਕਾਸ, ਪਿੰਡ ਦੇ ਨੌਜਵਾਨਾਂ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਨੇ ਖੂਬਸੂਰਤ ਸਟੇਡੀਅਮ ਬਣਾਏ ਹਨ। ਜਿਸ ਵਿੱਚ ਇੱਕ ਓਪਨ ਜਿੰਮ, ਬੱਚਿਆਂ ਦੇ ਖੇਡਣ ਲਈ ਚਿਲਡਰਨ ਪਾਰਕ, ਸੈਰ ਕਰਨ ਲਈ ਖੁੱਲਾ-ਡੁੱਲਾ ਟ੍ਰੈਕ ਅਤੇ ਹਰਿਆ-ਭਰਿਆ ਚੌਗਿਰਦਾ, ਜਿਹੜਾ ਕਿਸੇ ਦਾ ਵੀ ਮਨ ਮੋਹ ਲੈਂਦਾ ਹੈ।
ਮੈਨੂੰ ਅੱਜ ਨਿੱਜੀ ਖੁਸ਼ੀ ਹੋ ਰਹੀ ਹੈ ਕਿ ਪੰਜਾਬ ਦੇ ਪਿੰਡਾਂ ਵਿੱਚ ਸ਼ਹਿਰਾਂ ਜਿਹੀਆਂ ਸਹੂਲਤਾਂ ਮਿਲਣ ਲੱਗ ਪਈਆਂ ਹਨ। ਹਲਕਾ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਅਤੇ ਸਮੂਹ ਵਰਕਰ ਵਧਾਈ ਦੇ ਪਾਤਰ ਹਨ। 



No comments:

Post a Comment