Bhagat Puran Singh Sehat Beema Yojna
Bhagat Puran Singh Sehat Beema Yojna launched for traders as well. 2.33 lakh traders having a turnover of less than Rs 1 crore would be benefited under this unique scheme. Rs 50000 health insurance cover for the trader and his family per annum under this scheme is given.
ਭਗਤ ਪੂਰਨ ਸਿੰਘ ਸਿਹਤ ਬੀਮਾਂ ਯੋਜਨਾਂ ਦਾ ਆਗਾਜ਼ ਕਰਨ ਲਈ ਮਾਨਯੋਗ ਉਪ ਮੁਖ ਮੰਤਰੀ ਸ:ਸੁਖਬੀਰ ਸਿੰਘ ਬਾਦਲ ਜੀ ਦਾ ਬਹੁਤ ਬਹਤ ਧੰਨਵਾਦ ਜਿਸ ਤਹਿਤ 2.33 ਲੱਖ ਵਪਾਰੀ ਜਿੰਨਾਂ ਦੀ turnover 1 ਕਰੋੜ ਤੱਕ ਹੈ ਇਸ ਸਕੀਮ ਦਾ ਲਾਭ ਲੈ ਸਕਣਗੇ । ਵਪਾਰੀਆਂ ਦੀ ਪਰਿਵਾਰ ਸਮੇਤ 50000 ਤੱਕ ਦੀ ਸਲਾਨਾ ਇੰਨਸ਼ੋਰੈਂਸ ਕਵਰ ਹੋਵੇਗੀ

No comments:
Post a Comment