Famous Political Leader Of Punjab - MLA Dakha - Manpreet Singh Ayali
ਸ਼ਹੀਦ ਕਰਤਾਰ ਸਿੰਘ ਦਾ ਜਨਮ 24 ਮਈ, 1896 ਨੂੰ ਲੁਧਿਆਣਾ ਦੇ ਪਿੰਡ ਸਰਾਭਾ 'ਚ ਹੋਇਆ ਸੀ। ਅਣਭੋਲ ਜਿਹੀ ਉਮਰ ਵਿੱਚ ਹੀ ਉਹਨਾਂ ਨੇ 'ਗਦਰ ਪਾਰਟੀ' ਬਣਾ ਕੇ ਆਪਣੀ ਧਰਤੀ ਮਾਂ ਨੂੰ ਅਜ਼ਾਦ ਕਰਾਉਣ ਦੀ ਨੀਂਹ ਰੱਖ ਦਿੱਤੀ ਸੀ। ਮਹਿਜ਼ 19 ਸਾਲ ਦੀ ਉਮਰ 'ਚ ਆਪਣੀ ਜਾਨ ਨਿਛਾਵਰ ਕਰਨ ਵਾਲੇ ਕਰਤਾਰ ਸਿੰਘ ਸਰਾਭਾ, ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਸਭ ਤੋਂ ਵੱਡੇ ਪ੍ਰੇਰਣਾਸਰੋਤ ਵੀ ਸਨ।
ਕਰਤਾਰ ਸਿੰਘ ਸਰਾਭਾ ਦੇ 120ਵੇ ਜਨਮ ਦਿਨ ਤੇ ਪਿੰਡ ਸਰਾਭਾ(ਹਲਕਾ ਦਾਖਾ) ਵਿਖੇ ਉਹਨਾਂ ਦੇ ਜੱਦੀ ਘਰ ਜਾ ਕੇ ਸ਼੍ਰੀ ਆਖੰਡ ਪਾਠ ਸਾਹਿਬ ਦੇ ਭੋਗ ਵਿਚ ਸ਼ਮੂਲੀਅਤ ਕੀਤੀ ਅਤੇ ਉਹਨਾਂ ਦੀ ਸੋਚ ਦੇ ਸਾਰਥੀ ਬਣਦੇ ਹੋਏ ਸਾਡੀ ਕੋਸ਼ਿਸ਼ ਹੈ ਕੀ ਸਰਾਭੇ ਪਿੰਡ ਦਾ ਚੌਮੁੱਖੀ ਵਿਕਾਸ ਕਰਕੇ ਇਸ ਮਹਾਨ ਸ਼ਹੀਦ ਨੂੰ ਸੱਚੀ ਸ਼ਰਧਾਂਜਲੀ ਦਿਤੀ ਜਾਵੇ
No comments:
Post a Comment