M.L.A Dakha
ਹੁਣ ਪਿੰਡ ਢੋਲਣ ਵਿੱਚ ਵੀ ਬਣੇਗਾ ਆਧੁਨਿਕ multi-purpose ਸਪੋਰਟਸ ਪਾਰਕ-ਪਿੰਡ ਦੇ ਖਿਡਾਰੀਆਂ ਦੇ ਰੁਝਾਨ ਨੂੰ ਦੇਖਦੇ ਹੋਏ ਕ੍ਰਿਕਟ,ਫੁੱਟਬਾਲ,ਹਾਕੀ ਦੇ ਗਰਾਂਉਡ ਤਿਆਰ ਕੀਤੇ ਜਾਣਗੇ ਅਤੇ ਸੈਰ ਲਈ ਸੈਰਗਾਹ, ਓਪਨ ਜਿੰਮ ਖਿਡਾਰੀਆਂ ਅਤੇ ਸਮੂਹ ਵਰਗ ਲਈ ਲਾਹੇਵੰਦ ਸਾਬਤ ਹੋਵੇਗਾ। ਨੌਜਵਾਨ ਪੀੜੀ ਦਾ ਖੇਡਾਂ ਪ੍ਰਤੀ ਰੁਝਾਨ ਹੀ ਸਿਹਤਮੰਦ ਸਮਾਜ ਦੀ ਨੀਂਹ ਹੈ। ਖਿਡਾਰੀਆਂ ਅਤੇ ਪਿੰਡ ਵਾਸੀਆਂ ਦਾ ਸੰਪੂਰਨ ਸਹਿਯੋਗ ਲਈ ਧੰਨਵਾਦ
No comments:
Post a Comment